ਸਾਗਰਾਂ ਨੂੰ ਮੁੜਨਾ ਏ, ਪਾਣੀ ਦੀਆਂ ਛੱਲਾਂ ਨੇ
ਲੜਾਈ ਵੀ ਜ਼ਰੂਰੀ ਹੁੰਦੀ ਆ ਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆ
ਵੇ ਓਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਗਲਤੀ ਆ ਇਸ਼ਕ਼ੇ ਦੀ, ਚੁੰਨੀ ਓਂ ਉਧੇੜੀ ਆ ਵੇ
ਅਧੀਆਂ ਰੱਖ ਚੰਨਾ ਅਧੀਆਂ ਨੇ ਮੇਰੀਆਂ ਵੇ
ਗੱਲ ਮੁਕਾਈਏ ‘Raj’ ਹੋ ਨਾ ਜਾਣ ਦੇਰੀਆਂ ਵੇ
ਵੇ ਤੇਰੇ ਨਾਲ ਪੂਰੀ ਹੁੰਨੀ ਆਂ ਮੈਂ ਸੋਹਣਿਆ
ਦਿਲਾਂ ਦੀ ਮਜ਼ਬੂਰੀ ਹੁੰਦੀ ਆ ਵੇ ਸੋਹਣਿਆ
ਤੇ ਓਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਗੁੱਸਾ ਦੇ ਏ ਸਾਡਾ ਬੈਠਾ ਪਿਆਰ ਸਾਰਾ ਥੱਲ ਵੇ
ਅੰਦਰ ਨਾ ਰੱਖੀਂ ਚੰਨਾ ਕਹ ਦੇ ਸਾਰੀ ਗੱਲ ਵੇ
ਬੈਠੀ ਕੋਲੇ ਤੂੰ ਆਪਾਂ ਲੱਭ ਲੈਣਾ ਹੱਲ ਵੇ (ਲੱਭ ਲੈਣਾ ਹੱਲ ਵੇ)
ਏਹ ਮੱਥੇ ਜਿਹੜੀ ਘੂਰੀ ਹੁੰਦੀ ਆ ਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆ
ਵੇ ਓਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਲੜਾਈ ਵੀ ਜ਼ਰੂਰੀ ਹੁੰਦੀ ਆ ਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆ